pd forum
Welcome on the Punjabidharti Forum

To take full advantage of everything offered by our forum, please log in if you are already a member or join our community if you're not yet....

true love stories in hindi

Log in

I forgot my password



Search
 
 

Display results as :
 


Rechercher Advanced Search

Top posting users this week

Who is online?
In total there are 7 users online :: 0 Registered, 0 Hidden and 7 Guests

None

[ View the whole list ]


Most users ever online was 33 on Wed Aug 13, 2014 12:54 pm
Navigation
 Portal
 Index
 Memberlist
 Profile
 FAQ
 Search
Keywords


You are not connected. Please login or register

 » Daily Stuff » Today » 

ਨਹੀ ਰਹੇ ਕਾਮੇਡੀ ਕਿੰਗ ਜਸਪਾਲ ਭੱਟੀ

View previous topic View next topic Go down  Message [Page 1 of 1]

Admin

avatar
Admin
Admin
ਸ਼ਾਹਕੋਟ- ਕਾਮੇਡੀ ਕਿੰਗ ਜਸਪਾਲ ਭੱਟੀ ਦੀ ਸਵੇਰੇ 3 ਵਜੇ ਦੇ ਕਰੀਬ ਸੜਕ ਹਾਦਸੇ 'ਚ ਮੌਤ ਹੋ ਗਈ। ਉਹ ਸਵੇਰੇ ਬਠਿੰਡੇ ਤੋਂ ਜਲੰਧਰ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ ।ਉਨ੍ਹਾਂ ਦਾ ਬੇਟਾ ਜਸਰਾਜ ਅਤੇ ਫਿਲਮ ਦੀ ਹੀਰੋਈਨ ਵੀ ਇਸ ਹਾਦਸੇ ਦੌਰਾਨ ਜ਼ਖਮੀ ਹੋ ਗਏ। ਜਸਪਾਲ ਭੱਟੀ ਦਾ ਪਾਰਥਿਵ ਸਰੀਰ ਜਲੰਧਰ ਦੇ ਇਕ ਹਸਪਤਾਲ ਵਿਚ ਰੱਖਿਆ ਗਿਆ ਹੈ, ਇੱਥੇ ਉਨ੍ਹਾਂ ਦੇ ਸਰੀਰ ਦਾ ਪੋਸਟਮਾਰਟਮ ਕੀਤਾ ਜਾਵੇਗਾ ।ਉਨ੍ਹਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ 'ਚ ਕੀਤਾ ਜਾਵੇਗਾ।
ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਆਪਣੇ ਅਨੋਖੇ ਢੰਗ 'ਚ ਪੇਸ਼ ਕਰਨ ਵਾਲੇ ਜਸਪਾਲ ਭੱਟੀ ਦੀ ਮੌਤ 'ਤੇ ਪੰਜਾਬ ਅਤੇ ਖਾਸ ਤੌਰ 'ਤੇ ਕਲਾ ਜਗਤ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ। ਕਲਾਕਾਰਾਂ ਨੇ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਕਿਹਾ ਕਿ ਅਜਿਹੇ ਕਲਾਕਾਰ ਧਰਤੀ 'ਤੇ ਕਦੇ-ਕਦੇ ਹੀ ਜੰਮਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਦੇ ਸਲਾਹਕਾਰ ਦਲਜੀਤ ਸਿੰਘ ਚੀਮਾ, ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਅਜੀਤ ਸਿੰਘ ਕੁਹਾੜ, ਸਿਕੰਦਰ ਸਿੰਘ ਮਲੂਕਾ, ਵਾਰਿਸ ਭਰਾ- ਮਨਮੋਹਨ ਵਾਰਿਸ, ਸੰਗਤਾਰ, ਕਮਲਹੀਰ-ਸਰਬਜੀਤ ਚੀਮਾ, ਬਾਲੀਵੁਡ ਅਭਿਨੇਤਾ ਦੀਪ ਢਿੱਲੋ, ਉੱਘੇ ਕਾਮੇਡੀਅਨ ਗੁਰਪ੍ਰੀਤ ਘੁੱਗੀ, ਪੰਜਾਬੀ ਫਿਲਮ ਅਦਾਕਾਰ ਬੀ. ਐੱਨ ਸ਼ਰਮਾ, ਓਮਪੁਰੀ, ਚਾਚਾ ਰੌਣਕੀ ਰਾਮ, ਪ੍ਰੇਮ ਕਾਕੜੀਆ, ਰਜਿੰਦਰ ਕਸ਼ਿਅਪ, ਜਸਵਿੰਦਰ ਭੱਲਾ, ਵੀਨੂੰ ਢਿੱਲੋ, ਕਰਮਜੀਤ ਅਨਮੋਲ, ਪੰਜਾਬੀ ਫਿਲਮ ਲੇਖਕ ਕੁਲਦੀਪ ਸਿੰਘ ਬੇਦੀ, ਗਾਇਕ ਪ੍ਰੀਤ ਹਰਪਾਲ, ਚਾਚਾ ਚਪੇੜਾਂ ਵਾਲਾ ਅਤੇ ਹੋਰ ਕਈ ਸਿਆਸੀ, ਸਮਾਜਕ, ਧਾਰਮਕ ਅਤੇ ਕਲਾ ਨਾਲ ਸੰਬੰਧਤ ਸ਼ਕਸੀਅਤਾਂ ਨੇ ਇਸ ਮਹਾਨ ਕਲਾਕਾਰ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਸਪਾਲ ਭੱਟੀ ਦੇ ਤੁਰ ਜਾਣ ਨਾਲ ਪੰਜਾਬੀ ਸਿਨੇਮੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜਿਸ ਦੀ ਕਦੇ ਵੀ ਪੂਰਤੀ ਨਹੀਂ ਹੋ ਸਕੇਗੀ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਵੀ ਜ਼ਾਹਰ ਕੀਤੀ।

View user profile http://www.punjabidharti.com

View previous topic View next topic Back to top  Message [Page 1 of 1]

Similar topics

-

» Wonder Woman?

Permissions in this forum:
You cannot reply to topics in this forum